ਮਣੀਪੁਰ ਕਾਂਡ 'ਤੇ ਲਗਾਤਾਰ ਵਿਰੁੱਧੀ ਧਿਰਾਂ ਭਾਜਪਾ ਨੂੰ ਘੇਰ ਰਹੀਆਂ ਨੇ | ਇਸਦੇ ਨਾਲ ਹੁਣ ਵਿਤ ਮੰਤਰੀ ਹਰਪਾਲ ਚੀਮਾ ਨੇ ਵੀ ਕੇਂਦਰ ਸਰਕਾਰ 'ਤੇ ਸਵਾਲ ਚੁੱਕੇ ਹਨ | ਹਰਪਾਲ ਚੀਮਾ ਨੇ ਕਿਹਾ ਕਿ ਦੇਸ਼ 'ਚ ਇੰਨਾ ਕੁੱਝ ਹੋ ਰਿਹਾ ਹੈ ਤੇ ਪ੍ਰਧਾਨ ਮੰਤਰੀ ਅਜੇ ਵੀ ਚੁੱਪ ਨੇ | ਚੀਮਾ ਨੇ ਅੱਗੇ ਕਿਹਾ ਕਿ ਆਪ ਸਰਕਾਰ ਮੰਗ ਕਰਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਚੁੱਪ ਤੋੜਨ ਤੇ ਮਣੀਪੁਰ ਕਾਂਡ 'ਤੇ ਬਿਆਨ ਦੇਣ |
.
Modi surrounded by all sides on Manipur incident, AAP leader Harpal Cheema accused the Center.
.
.
.
#HarpalCheema #punjabnews #pmmodi